ਸਲਮਾਨ ਖਾਨ ਨੂੰ ਫਿਲਮਾਂ 'ਚ ਕੰਮ ਕਰਦੇ ਹੋਏ 37 ਸਾਲ, 100 ਤੋਂ ਵੱਧ ਕੀਤੀਆਂ ਫਿਲਮਾਂ

ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਫਿਲਮੀ ਸਫ਼ਰ ਕਾਫ਼ੀ ਲੰਮਾ ਅਤੇ ਦਿਲਚਸਪ ਰਿਹਾ ਹੈ। 100 ਤੋਂ ਵੀ ਵੱਧ ਫਿਲਮਾਂ ਵਿੱਚ ਐਕਟਿੰਗ ਕਰ ਚੁੱਕੇ ਸਲਮਾਨ ਖਾਨ ਨੂੰ ਅੱਜ ਜਦੋਂ ਫਿਲਮ ਇੰਡਸਟਰੀ ਵਿੱਚ ਕੰਮ ਕਰਦਿਆਂ 37 ਸਾਲ ਪੂਰੇ ਹੋ ਚੁੱਕੇ ਹਨ ਤਾਂ ਆਓ ਤੁਹਾਨੂੰ...