ਨਹੀਂ ਰਹੇ ਪ੍ਰਸਿੱਧ ਭਾਰਤੀ ਕਰੋਬਾਰੀ ਰਤਨ ਟਾਟਾ! 86 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕਾਰਪੋਰੇਟ ਦਿੱਗਜ ਰਤਨ ਟਾਟਾ ਉਮਰ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। ਰਤਨ ਟਾਟਾ ਨੂੰ ਪਿਛਲੇ ਸੋਮਵਾਰ ਗੰਭੀਰ ਹਾਲਤ...