Begin typing your search above and press return to search.

You Searched For "#RahulGandhi"

ਵੱਡਾ ਬੰਗਲਾ, ਪਾਵਰ... ਲੋਕ ਸਭਾ ਚ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਰਾਹੁਲ ਗਾਂਧੀ ਲਈ ਕੀ ਬਦਲੇਗਾ?

ਵੱਡਾ ਬੰਗਲਾ, ਪਾਵਰ... ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਰਾਹੁਲ ਗਾਂਧੀ ਲਈ ਕੀ ਬਦਲੇਗਾ?

ਕਾਂਗਰਸ ਨੇਤਾ ਰਾਹੁਲ ਗਾਂਧੀ 18ਵੀਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਵਿਰੋਧੀ ਧਿਰ ਦੇ ਨੇਤਾ ਵਜੋਂ ਗਾਂਧੀ ਨੂੰ ਹੁਣ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ। ਇਸ ਨਾਲ ਪ੍ਰੋਟੋਕੋਲ ਲਿਸਟ 'ਚ ਉਨ੍ਹਾਂ ਦਾ ਸਥਾਨ ਵੀ ਵਧੇਗਾ।

ਤਾਜ਼ਾ ਖਬਰਾਂ
Share it