ਕੀ ਗੁਰਦਾਸ ਮਾਨ ਕੋਈ ਰੱਬ ਐ?

ਕੁੱਝ ਲੋਕ ਤਾਂ ਗੁਰਦਾਸ ਮਾਨ ਕੋਲੋਂ ਹੋਈ ਗ਼ਲਤੀ ਨੂੰ ਇੰਝ ਪੇਸ਼ ਕਰ ਰਹੇ ਨੇ ਕਿ ਉਸ ਨੇ ਗ਼ਲਤੀ ਕਿਵੇਂ ਕਰ ਦਿੱਤੀ?? ਕੀ ਗੁਰਦਾਸ ਮਾਨ ਕੋਈ ਰੱਬ ਐ?? ਕਿ ਉਸ ਕੋਲੋਂ ਕੋਈ ਗ਼ਲਤੀ ਨਹੀਂ ਹੋ ਸਕਦੀ। ਜਦੋਂ ਕੋਈ ਵਿਅਕਤੀ ਆਪਣੇ ਕੀਤੇ ’ਤੇ ਪਛਤਾਵਾ ਕਰਕੇ ਗ਼ਲਤੀ...