ਪੰਜਾਬ ਦੀ ਮਸ਼ਹੂਰ ਮਾਡਲ ਦੀ ਰਹੱਸਮਈ ਮੌਤ ਤੋਂ ਉੱਠਿਆ ਪਰਦਾ

ਪੰਜਾਬ ਦੀ ਮਾਡਲ ਤੇ ਅਦਾਕਾਰਾ ਇਸ਼ਪ੍ਰੀਤ ਕੌਰ ਮੱਕੜ ਜੀਸਨੂੰ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਵੇਗਾ। ਪਰ ਹੁਣ ਕਦੀ ਨਹੀਂ ਦੇਖ ਸਕਦੇ ਕਿਉਂਕਿ ਮਹਿਜ਼ 26 ਸਾਲ ਦੀ ਛੋਟੀ ਉਮਰ ਵਿੱਚ ਹੀ ਇਸਨੇ ਇਨ੍ਹਾਂ ਪੈਸਾ ਕਮਾ ਲਿਆ ਸੀ ਤੇ ਨਾਮਣਾ ਖੱਟ ਲਿਆ...