ਕੈਨੇਡਾ: ਮਲੇਰਕੋਟਲਾ ਦੀ 24 ਸਾਲਾ ਲੜਕੀ ਨਾਲ ਕੰਮ 'ਤੇ ਵਾਪਰਿਆ ਭਾਣਾ

17 ਅਗਸਤ, ਨੋਵਾ ਸਕੋਸ਼ੀਆ (ਗੁਰਜੀਤ ਕੌਰ)- ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਹਰ ਰੋਜ਼ ਹੀ ਨੌਜਵਾਨ ਲੜਕੇ-ਲੜਕੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ ਹੈ, ਜਿਸ 'ਚ 24 ਸਾਲਾ ਨੌਜਵਾਨ...