ਕੈਨੇਡਾ ਦੇ 4 ਰਾਜਾਂ ਵਿਚ ਵਧੀਆਂ ਘੱਟੋ ਘੱਟ ਉਜਰਤ ਦਰਾਂ

ਕੈਨੇਡਾ ਦੇ ਚਾਰ ਰਾਜਾਂ ਵਿਚ ਘੱਟੋ ਘੱਟ ਉਜਰਤਾਂ ਦਰਾਂ ਪਹਿਲੀ ਅਕਤੂਬਰ ਤੋਂ ਵਧ ਗਈਆਂ।