ਜੋਅ ਬਾਇਡਨ ਨੇ ਫਲੋਰੀਡਾ ਵਿੱਚ ਤੂਫਾਨ ਪ੍ਰਭਾਵਿਤ ਇਲਾਕੀਆਂ ਦਾ ਕੀਤਾ ਦੌਰਾ

ਫਲੋਰੀਡਾ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਹਨਾਂ ਦੀ ਪਤਨੀ ਫਸਟ ਲੇਡੀ ਜਿਲ ਬਾਇਡਨ ਨੇ ਫਲੋਰੀਡਾ ਵਿੱਚ ਤੂਫਾਨ ਇਡਾਲੀਆ ਨਾਲ ਪ੍ਰਭਾਵਿਤ ਹੋਏ ਇਲਾਕੀਆਂ ਦਾ ਦੌਰਾ ਕੀਤਾ। ਇਸ ਦੌਰਾਨ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦਿਆਂ ਬਾਇਡਨ ਨੇ ਕਿਹਾ ਕਿ...