ਜਥੇਦਾਰ ਅਕਾਲ ਤਖ਼ਤ ਨੂੰ ਇਕਬਾਲ ਸਿੰਘ ਟਿਵਾਣਾ ਦੀ ਵੱਡੀ ਅਪੀਲ

ਦੋਵੇ ਧੜਿਆ ਦਾ ਏਕਾ ਕਰਵਾਉਣ ਤੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਬਜਾਇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੇ ਸਭ ਧੜਿਆ ਨੂੰ ਇਕ ਕਰਨ ਦੀ ਨਜਰ ਨਾਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਚੇਹਰੇ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਇਸ ਮਹਾਨ ਮੀਰੀ...