ਸ੍ਰੀ ਲੰਕਾਂ ਨੂੰ ਹਰਾ ਕੇ ਭਾਰਤੀ ਟੀਮ ਏਸ਼ੀਆ ਕੱਪ 2023 ਦੇ ਫਾਈਨਲ 'ਚ ਪਹੁੰਚੀ

ਨਵੀਂ ਦਿੱਲੀ 13 ਸਤੰਬਰ (ਹਮਦਰਦ ਬਿਊਰੋ):-ਏਸ਼ੀਆਂ ਕੱਪ 2023 ਦੇ ਸੁਪਰ 4 ਰਾਊਂਡ ‘ਚ ਮੰਗਲਵਾਰ 12 ਸਤੰਬਰ 2023 ਨੂੰ ਹੋਏ ਭਾਰਤ ਤੇ ਸ੍ਰੀ ਲੰਕਾਂ ਦੀ ਟੀਮ ਵਿਚਕਾਰ ਹੋਏ ਮੁਕਾਬਲੇ ‘ਚ ਭਾਰਤ ਨੇ 41 ਰਨਾਂ ਨਾਲ ਇਹ ਮੈਚ ਜਿੱਤ ਲਿਆ।ਭਾਰਤ ਏਸ਼ੀਆਂ ਕੱਪ...