ਨਵੇਂ ਸਾਲ ਦੀ ਆਮਦ ’ਤੇ ਹਾਂਗਕਾਂਗ ’ਚ ਆਤਿਸ਼ਬਾਜ਼ੀ

ਹਾਂਗਕਾਂਗ, (ਹਰਦੇਵ ਸਿੰਘ ਕਾਲਕਟ) : ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਇਸੇ ਤਰ੍ਹਾਂ ਹਾਂਗਕਾਂਗ ’ਚ ਵੀ ਨਵੇਂ ਸਾਲ ਦੀ ਆਮਦ ਮੌਕੇ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਦੇਸ਼-ਵਿਦੇਸ਼ ਤੋਂ ਆਏ ਬਹੁ-ਗਿਣਤੀ ਲੋਕਾਂ ਨੇ ਆਨੰਦ ਮਾਣਿਆ। ਉੱਧਰ ਖਾਲਸਾ...