ਗੈਂਗਸਟਰਾਂ ਦੇ ਐਨਕਾਊਂਟਰ ’ਤੇ ਕਾਰੋਬਾਰੀਆਂ ਨੇ ਲੱਡੂ ਵੰਡੇ

ਲੁਧਿਆਣਾ, 1 ਦਸੰਬਰ, ਨਿਰਮਲ : ਲੁਧਿਆਣਾ ’ਚ ਬੁੱਧਵਾਰ ਰਾਤ ਨੂੰ ਦੋਰਾਹਾ ਦੇ ਪਿੰਡ ਟਿੱਬਾ ਪੁਲ ’ਚ ਪੁਲਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ। ਦੋਵੇਂ ਅਪਰਾਧੀ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਦੀ ਮੌਤ ਤੋਂ ਬਾਅਦ ਘੰਟਾ ਘਰ ਨੇੜੇ ਮਹਾਂਨਗਰ ਦੇ...