ਪੋਤੇ ਵੱਲੋਂ ਸ਼ਰੀਕੇ ’ਚੋਂ ਲਗਦੀ ਦਾਦੀ ਦਾ ਕਤਲ

ਜਲੰਧਰ, 1 ਅਕਤੂਬਰ (ਰਾਜੂ ਗੁਪਤਾ) : ਜਲੰਧਰ ਦੇ ਕਰਤਾਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਪੋਤੇ ਵੱਲੋਂ ਰਿਸ਼ਤੇ ਵਿਚ ਲਗਦੀ ਦਾਦੀ ਦਾ ਕਤਲ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਦਾਦੀ ਨੇ ਉਨ੍ਹਾਂ ਦੇ...