22 Oct 2025 5:24 PM IST
ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸਗਰੀ ਮੁੜ ਵਿਵਾਦਾਂ ਵਿਚ ਹਨ ਅਤੇ ਇਸ ਵਾਰ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਿੱਟੇ ਦੀ ਇਕ ਮਹਿਲਾ ਮੈਂਬਰ ਦੀ ਵੀਜ਼ਾ ਅਰਜ਼ੀ ਬਾਰੇ ਵਾਰ-ਵਾਰ ਪੁੱਛ-ਪੜਤਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ