ਲੰਗਰ ਦੇ ਨੂਡਲ ਖਾ ਕੇ ਬਿਮਾਰ ਹੋਏ 14 ਬੱਚੇ, ਹਸਪਤਾਲ ਦੇ ਭਰ ਗਏ ਬੈੱਡ

ਅੱਜ ਦੇ ਮਾਡਰਨ ਸਮੇਂ 'ਚ ਲੰਗਰ ਵੀ ਮਾਡਰਨ ਹੋ ਰਹੇ ਨੇ। ਜਿਥੇ ਪਹਿਲਾ ਸਾਦੇ ਢੰਗ ਨਾਲ ਦਾਲ ਰੋਟੀ ਦੇ ਲੰਗਰ ਲਗਦੇ ਸਨ ਓਥੇ ਹੀ ਹੁਣ ਬਰਗਰ ਤੇ ਪੀਜ਼ਾ ਦੇ ਲੰਗਰ ਲਗਣੇ ਸ਼ੁਰੂ ਹੋ ਗਏ ਨੇ। ਪਰ ਕਈ ਵਾਰ ਇਹ ਲੰਗਰ ਵਿਵਾਦਾਂ 'ਚ ਵੀ ਆ ਜਾਂਦੇ ਨੇ। ਅਜਿਹਾ ਹੀ...