5 Dec 2024 6:35 PM IST
ਏਅਰ ਕੈਨੇਡਾ ਨੇ ਆਪਣੇ ਮੁਸਾਫਰਾਂ ਨੂੰ ਝਟਕਾ ਦਿੰਦਿਆਂ 3 ਜਨਵਰੀ 2025 ਤੋਂ ਲੈਪਟਾਪ ਜਾਂ ਹੋਰ ਨਿਜੀ ਵਸਤਾਂ ਵਾਲੇ ਬੈਗ ਲਿਜਾਣ ’ਤੇ ਫੀਸ ਲਾਗੂ ਕਰ ਦਿਤੀ ਹੈ।