ਤਿੰਨ ਦਿਨਾਂ ਤੋਂ ਲਾਪਤਾ 13 ਸਾਲਾ ਬੱਚਾ, ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਅੰਮ੍ਰਿਤਸਰ, 19 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ ਕੌਰ) : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਗੋਪਾਲ ਨਗਰ ਇਲਾਕੇ ਵਿਚੋਂ 13 ਸਾਲਾ ਲੜਕੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਨਾਂ ਪ੍ਰਦੀਪ ਕੁਮਾਰ ਹੈ...