EPFO ਦੇ ਨਵੇਂ ਨਿਯਮ : ਤੁਸੀਂ ਸਿੱਧੇ ਬੈਂਕ ਦੀ ਤਰ੍ਹਾਂ ਪੈਸੇ ਕਢਵਾ ਸਕੋਗੇ

EPFO ਦਾ ਨਵਾਂ IT ਸਿਸਟਮ 3.0 ਬੈਂਕਿੰਗ ਦੇ ਮਾਪਦੰਡਾਂ 'ਤੇ ਕੰਮ ਕਰੇਗਾ। ਇਸ ਪ੍ਰਣਾਲੀ ਵਿੱਚ ਮੈਂਬਰ ਡੈਬਿਟ ਕਾਰਡ, ਨੈੱਟ ਬੈਂਕਿੰਗ, ਅਤੇ UPI ਵਰਗੀਆਂ ਸਹੂਲਤਾਂ ਦਾ ਲਾਹਾ ਲੈ ਸਕਣਗੇ।