17 March 2025 6:22 PM IST
ਅਮਰੀਕਾ ਦੀ ਪਿਟਜ਼ਬਰਗ ਯੂਨੀਵਰਸਿਟੀ ਵਿਚ ਪੜ੍ਹਦੀ 20 ਸਾਲਾ ਭਾਰਤੀ ਮੁਟਿਆਰ ਸੁਦੀਕਸ਼ਾ ਕੋਨਾਂਕੀ ਦੀ ਹੁਣ ਤੱਕ ਕੋਈ ਉਘ-ਸੁੱਘ ਨਹੀਂ ਲੱਗ ਸਕੀ ਜਿਸ ਦੇ ਮੱਦੇਨਜ਼ਰ ਇੰਟਰਪੋਲ ਵੱਲੋਂ ਯੈਲੋ ਨੋਟਿਸ ਜਾਰੀ ਕੀਤਾ ਗਿਆ ਹੈ।