ਜੀ-20 ਸੰਮੇਲਨ ਦੌਰਾਨ ਹੋਈ ਇਤਿਹਾਸਕ ਸੰਧੀ

ਨਵੀਂ ਦਿੱਲੀ, 10 ਸਤੰਬਰ (ਬਿੱਟੂ) : ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਇੱਕ ਇਤਿਹਾਸਕ ਤੇ ਵੱਡੀ ਸੰਧੀ ਕੀਤੀ ਗਈ। ਇਸ ਦੇ ਤਹਿਤ ਭਾਰਤ-ਮੱਧ ਪੂਰਬ ਤੇ ਯੂਰਪ ਵਿਚਾਲੇ ਇੱਕ ਆਰਥਿਕ ਗਲਿਆਰੇ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਭਾਰਤ ਨੂੰ ਯੂਰਪ...