ਦੀਵਾਲੀ ਦੇ ਪਟਾਕਿਆਂ ਕਾਰਨ ਸੜ ਗਿਆ ਨਵਾਂ ਟਰੈਕਟਰ

ਸੰਗਰੂਰ, (ਮਾਨ ਸਿੰਘ) : ਭਾਰਤ ਸਣੇ ਦੇਸ਼ਾਂ-ਵਿਦੇਸ਼ਾਂ ਵਿੱਚ ਲੋਕ ਹੁਣੇ-ਹੁਣੇ ਦੀਵਾਲੀ ਦੇ ਜਸ਼ਨ ਮਨਾ ਕੇ ਹਟੇ ਨੇ, ਪਰ ਪੰਜਾਬ ਦੇ ਇੱਕ ਕਿਸਾਨ ਲਈ ਦੀਵਾਲੀ ਦੀ ਰਾਤ ਕਾਲੀ ਸਾਬਤ ਹੋਈ, ਕਿਉਂਕਿ ਇਸ ਰਾਤ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।...