ਏਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਮਾਮੂਲੀ ਮੁਆਵਜ਼ੇ ਦੀ ਪੇਸ਼ਕਸ਼

ਮੌਂਟਰੀਅਲ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਏਅਰ ਕੈਨੇਡਾ ਵੱਲੋਂ ਚੋਣਵੇਂ ਮੁਸਾਫਰਾਂ ਨਾਲ ਸੰਪਰਕ ਕਾਇਮ ਕਰਦਿਆਂ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਮੁਆਵਜ਼ੇ ਦੀ ਰਕਮ ਐਨੀ ਘੱਟ ਹੈ ਕਿ ਮੁਸਾਫਰ ਸਮਝੌਤਾ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੇ।...