‘ਆਪ’ ਵਿਧਾਇਕ ਗੋਗੀ ਦੇ ਘਰ ਕੋਲ ਹੰਗਾਮਾ

ਲੁਧਿਆਣਾ, 8 ਦਸੰਬਰ, ਨਿਰਮਲ : ਲੁਧਿਆਣਾ ’ਚ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਨੇੜੇ ਦੇਰ ਰਾਤ ਹੰਗਾਮਾ ਹੋਇਆ। ਘਰ ਦੇ ਨੇੜੇ ਹੀ ਰਹਿਣ ਵਾਲੇ ਇੱਕ ਨੌਜਵਾਨ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਵਿਅਕਤੀ ਦੀ ਪਿੱਠ, ਸਿਰ ਆਦਿ ’ਤੇ ਛੁਰਾ ਮਾਰਿਆ।...