ਵਿਗਿਆਨੀਆਂ ਨੇ ਕੋਲੈਸਟ੍ਰੋਲ ਲਈ ਬਣਾਈ ਨਵੀਂ ਦਵਾਈ, 2 ਹਫਤਿਆਂ 'ਚ ਖਤਮ ਕਰ ਦੇਵੇਗੀ ਖਰਾਬ ਕੋਲੈਸਟ੍ਰੋਲ

ਹਾਈ ਕੋਲੈਸਟ੍ਰੋਲ ਇੱਕ ਗੰਭੀਰ ਸਿਹਤ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੇ ਲੋਕ ਪੀੜਤ ਹਨ। ਦੁਨੀਆ ਭਰ ਵਿੱਚ 20-25% ਲੋਕ ਇਸਦਾ ਸਾਹਮਣਾ ਕਰ ਰਹੇ ਹਨ। ਕੋਲੈਸਟ੍ਰੋਲ ਜੋ ਸਿਹਤ ਲਈ ਹਾਨੀਕਾਰਕ ਹੈ ਨੂੰ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ (LDL ਕੋਲੇਸਟ੍ਰੋਲ)...