9 Oct 2023 6:59 AM IST
ਜਗਰਾਉਂ, 9 ਅਕਤੂਬਰ, ਨਿਰਮਲ : ਲੁਧਿਆਣਾ ਦੇ ਕਸਬਾ ਜਗਰਾਉਂ ਵਿਚ ਦੇਰ ਰਾਤ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦ ਕਿ 4 ਜ਼ਖ਼ਮੀ ਹੋ ਗਏ। ਹਾਦਸਾ ਦੇਰ ਰਾਤ ਸਾਢੇ 12 ਵਜੇ ਗੋਬਿੰਦ ਕਲੌਨੀ ਡਿਸਪੋਜਲ ਰੋਡ ’ਤੇ ਰਾਜਾ ਢਾਬਾ ਦੇ ਸਾਹਮਣੇ...