16 Aug 2025 6:08 PM IST
ਸੰਨੀ ਦਿਓਲ ਦੀ ਫਿਲਮ ਬਾਰਡਰ ਦੇ ਸੀਕਵਲ ਬਾਰਡਰ 2 ਦੇ ਟੀਜ਼ਰ ਅਤੇ ਰਿਲੀਜ਼ ਡੇਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫਿਲਮ ਦੇ ਟੀਜ਼ਰ ਨੂੰ ਸੈਂਸਰ ਬੋਰਡ ਤੋਂ ਯੂਏ ਸਰਟੀਫਿਕੇਟ ਮਿਲ ਗਿਆ ਹੈ। ਫਿਲਮ ਕਦੋਂ ਰਿਲੀਜ਼ ਹੋਏਗੀ ਅਤੇ ਫਿਲਮ ਬਾਰੇ...