Bombay High Court : ਹਾਈ ਕੋਰਟ ਨੇ ਈਡੀ ਨੂੰ ਲਾਈ ਫਟਕਾਰ, ਰਾਤ ਨੂੰ ਪੁੱਛਗਿੱਛ ਕਰਨਾ ਠੀਕ ਨਹੀਂ, ਨੀਂਦ ਦਾ ਅਧਿਕਾਰ ਮਨੁੱਖ ਦੀ ਜ਼ਰੂਰਤ

ਮੁੰਬਈ (16 ਅਪ੍ਰੈਲ), ਰਜਨੀਸ਼ ਕੌਰ : ਬੰਬਈ ਹਾਈ ਕੋਰਟ (Bombay High Court) ਨੇ ਮਨੀ ਲਾਂਡਰਿੰਗ ਮਾਮਲੇ 'ਚ ਇੱਕ ਸੀਨੀਅਰ ਨਾਗਰਿਕ ਤੋਂ ਰਾਤ ਦੇ ਸਮੇਂ ਪੁੱਛਗਿੱਛ ਕਰਨ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੂੰ ਫਟਕਾਰ ਲਾਈ ਹੈ। ਅਦਾਲਤ ਨੇ...