ਅਮਿਤ ਸ਼ਾਹ ਨੇ ਕਿਹਾ, ਲਾਲੂ-ਨਿਤੀਸ਼ ਦੀ ਜੋੜੀ ਤੇਲ-ਪਾਣੀ ਵਰਗੀ, ਕਦੇ ਨਹੀਂ ਮਿਲੇਗੀ

ਪਟਨਾ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਅੱਜ ਬਿਹਾਰ ਪਹੁੰਚ ਗਏ ਹਨ। ਅਮਿਤ ਸ਼ਾਹ ਨੇ ਮਧੂਬਨੀ ਦੇ ਝਾਂਝਰਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਭਾਜਪਾ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ...