ਉੱਲੂਆਂ ਦੀ ਦੁਸ਼ਮਣ ਬਣੀ ਅਮਰੀਕੀ ਸਰਕਾਰ!

ਕੀਨੀਆ ਦੀ ਸਰਕਾਰ ਨੇ ਕੁੱਝ ਸਮਾਂ ਪਹਿਲਾਂ 10 ਲੱਖ ਕਾਂਵਾਂ ਨੂੰ ਮਾਰਨ ਦੀ ਯੋਜਨਾ ਦਾ ਖ਼ੁਲਾਸਾ ਕੀਤਾ ਸੀ ਪਰ ਹੁਣ ਅਜਿਹੀ ਹੀ ਇਕ ਯੋਜਨਾ ਅਮਰੀਕਾ ਵੱਲੋਂ ਬਣਾਈ ਗਈ ਐ ਪਰ ਉਹ ਕਾਂਵਾਂ ਨੂੰ ਮਾਰਨ ਲਈ ਨਹੀਂ ਬਲਕਿ ਉੱਲੂਆਂ ਨੂੰ ਮਾਰਨ ਲਈ ਬਣਾਈ ਗਈ ਐ,...