ਕੀ ਚੰਡੀਗੜ੍ਹ ਬਣੇਗਾ ਹੁਣ ਸਥਾਈ ਤੌਰ ਤੇ ਯੂ-ਟੀ, ਸ਼ਰਦ ਰੁੱਤ ਸ਼ੈਸ਼ਨ ’ਚ ਕੇਂਦਰ ਲੈ ਕੇ ਆ ਰਹੀ ਹੈ ਚੰਡੀਗੜ੍ਹ 131ਵਾਂ ਸੋਧ ਬਿੱਲ 2025

ਕੇਂਦਰ ਸਰਕਾਰ ਸ਼ਰਦ ਰੁੱਤ ਸ਼ੈਸ਼ਨ ਵਿੱਚ ਚੰਡੀਗੜ੍ਹ 131ਵਾਂ ਸੋਧ ਬਿੱਲ ਲੈ ਕਿ ਆ ਰਹੀ ਹੈ। ਇਹ ਬਿੱਲ 1 ਦਸੰਬਰ ਤੋਂ 19 ਤੋਂ 19 ਦਸਬੰਰ ਦੇ ਵਿਚਕਾਰ ਲੈ ਕਿ ਆਇਆ ਜਾਵੇਗਾ। ਸੰਵਿਧਾਨ ਦੀ ਧਾਰਾ 240 ਤਹਿਤ ਕੇਂਦਰ ਸਰਕਾਰ ਚੰਡੀਗੜ੍ਹ ਨੂੰ ਸ਼ਾਮਲ ਕਰਨ ਜਾ...