Begin typing your search above and press return to search.
Bengal SIR controversy:: ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ, ਪੜ੍ਹੋ ਕੀ ਦਿੱਤਾ ਫ਼ੈਸਲਾ

Bengal SIR controversy:: ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ, ਪੜ੍ਹੋ ਕੀ ਦਿੱਤਾ ਫ਼ੈਸਲਾ

ਚੋਣ ਕਮਿਸ਼ਨ ਵਿਚਕਾਰ "ਭਰੋਸੇ ਦੀ ਘਾਟ" 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਕਿ ਦੋ ਸੰਵਿਧਾਨਕ ਸੰਸਥਾਵਾਂ ਵਿਚਕਾਰ "ਦੋਸ਼ ਲਗਾਉਣ ਦੀ ਖੇਡ" (Blame Game) ਚੱਲ ਰਹੀ ਹੈ, ਜਿਸ ਕਾਰਨ ਲੋਕਤੰਤਰੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ।

ਤਾਜ਼ਾ ਖਬਰਾਂ
Share it