ਅਦਾਕਾਰਾ ਮਾਹਿਰਾ ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਕਰਵਾਇਆ ਫੋਟੋ ਸ਼ੂਟ, ਦੇਖੋ ਤਸਵੀਰਾਂ

ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ। ਜਿਸ ਨੂੰ ਫੈਨਜ਼ ਵੱਲ ਪਸੰਦ ਕੀਤਾ ਜਾ ਰਿਹਾ ਹੈ।

Update: 2024-06-19 09:47 GMT

ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ। ਜਿਸ ਨੂੰ ਫੈਨਜ਼ ਵੱਲ ਪਸੰਦ ਕੀਤਾ ਜਾ ਰਿਹਾ ਹੈ।


    ਮਾਹਿਰਾ ਸ਼ਰਮਾ ਨੇ ਪਿਛਲੇ ਸਾਲ ਰਣਜੀਤ ਬਾਵਾ ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕੀਤਾ ਸੀ। 



  ਮਾਹਿਰਾ ਸ਼ਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਸਾਰੇ ਗੀਤਾਂ ਨੂੰ ਹਿੱਟ ਕਰਵਾ ਚੁੱਕੀ ਹੈ।

 



    ਮਾਹਿਰਾ ਸ਼ਰਮਾ ਦਾ ਸਾਰਾ ਇੰਸਟਾਗ੍ਰਾਮ ਸੋਹਣੀਆਂ-ਸੋਹਣੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।


   ਕਾਲੀ ਬੈਕਲੈੱਸ ਡਰੈੱਸ ਵਿੱਚ ਮਾਹਿਰਾ ਸ਼ਰਮਾ ਨੇ ਤਰ੍ਹਾਂ-ਤਰ੍ਹਾਂ ਦੇ ਪੋਜ਼ ਦਿੱਤੇ ਹਨ।

 


    ਕਾਲੀ ਬੈਕਲੈੱਸ ਡਰੈੱਸ ਵਿੱਚ ਮਾਹਿਰਾ ਸ਼ਰਮਾ ਕਾਫੀ ਖੂਬਸੂਰਤ ਲੱਗ ਰਹੀ ਹੈ।

 


     ਬਲੈਕ ਡਰੈੱਸ ਨੇ ਫੈਨਜ਼ ਦੇ ਧੜਕਾਏ ਦਿਲ


 ਫੈਨਜ਼ ਨੇ ਕਿਹਾ ਮਾਹਿਰਾ ਸ਼ਰਮਾ ਨੇ ਖੂਬਸੂਰਤ ਡਰੈੱਸ ਪਾਈ ਹੋਈ।



 ਅਦਾਕਾਰਾ ਦੀ ਬੈਕਲੈੱਸ ਡਰੈੱਸ ਨੇ ਫੈਨਜ਼ ਦਾ ਖਿੱਚਿਆ ਧਿਆਨ।

 


Tags:    

Similar News