ਅਦਾਕਾਰਾ ਮਾਹਿਰਾ ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਕਰਵਾਇਆ ਫੋਟੋ ਸ਼ੂਟ, ਦੇਖੋ ਤਸਵੀਰਾਂ

ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ। ਜਿਸ ਨੂੰ ਫੈਨਜ਼ ਵੱਲ ਪਸੰਦ ਕੀਤਾ ਜਾ ਰਿਹਾ ਹੈ।