19 Jun 2024 9:47 AM GMT
ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਰਮਾ ਨੇ ਕਾਲੀ ਬੈਕਲੈੱਸ ਡਰੈੱਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ। ਜਿਸ ਨੂੰ ਫੈਨਜ਼ ਵੱਲ ਪਸੰਦ ਕੀਤਾ ਜਾ ਰਿਹਾ ਹੈ।