ਰੈਸਟੋਰੈਂਟ 'ਚ ਪਤੀ-ਪਤਨੀ ਨੇ ਸਾਰਿਆਂ ਦੇ ਸਾਹਮਣੇ ਮਨਾਈ ਸੁਹਾਗਰਾਤ

ਅਮਰੀਕਾ ਦੇ ਜਾਰਜੀਆ ਦੇ ਮੈਕਸੀਕਨ ਰੈਸਟੋਰੈਂਟ ਤੋਂ ਇਕ ਖਬਰ ਸਾਹਮਣੇ ਆਈ ਹੈ ਜੋ ਸਭ ਨੂੰ ਹੈਰਾਨ ਕਰ ਦਿੰਦੀ ਹੈ।;

Update: 2024-07-12 08:50 GMT

ਅਮਰੀਕਾ: ਅਮਰੀਕਾ ਦੇ ਜਾਰਜੀਆ ਦੇ ਮੈਕਸੀਕਨ ਰੈਸਟੋਰੈਂਟ ਤੋਂ ਇਕ ਖਬਰ ਸਾਹਮਣੇ ਆਈ ਹੈ ਜੋ ਸਭ ਨੂੰ ਹੈਰਾਨ ਕਰ ਦਿੰਦੀ ਹੈ। ਇਹ ਜਿਹਾ ਮਾਮਲਾ ਹੈ ਜੋ ਸਭ ਨੂੰ ਸ਼ਰਮਸ਼ਾਰ ਕਰ ਦਿੰਦਾ ਹੈ। ਜੋੜੇ ਦੀ ਇਸ ਹਰਕਤ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਜੋੜੇ ਦੀਆਂ ਹਰਕਤਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਰੈਸਟੋਰੈਂਟ ਵਿੱਚ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਹੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਿਹਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨਿੱਜੀ ਵੀਡੀਓ ਲੀਕ ਹੋਣ ਦੀ ਸ਼ਿਕਾਇਤ ਲੈ ਕੇ ਆਈ ਸੀ ਪਰ ਪੁਲਸ ਨੇ ਰੈਸਟੋਰੈਂਟ ‘ਚ ਇਤਰਾਜ਼ਯੋਗ ਹਰਕਤਾਂ ਕਰਨ ਦੇ ਦੋਸ਼ ‘ਚ ਔਰਤ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ। ਰੈਸਟੋਰੈਂਟ ‘ਚ ਦੋਵਾਂ ਦੀਆਂ ਹਰਕਤਾਂ ਦੇਖ ਕੇ ਉਥੇ ਮੌਜੂਦ ਹੋਰ ਗਾਹਕ ਅਤੇ ਕਰਮਚਾਰੀ ਦੰਗ ਰਹਿ ਗਿਆ।

Tags:    

Similar News