ਵਿਧਾਇਕ ਸਾਬ੍ਹ ਨੇ ਥੁੱਕ ਕੇ ਵਿਧਾਨ ਸਭਾ ਦੀ ਹਰੀ ਮੈਟ ਕਰਤੀ ਲਾਲ

ਵਿਧਾਇਕ ਸਾਬ੍ਹ ਨੇ ਵਿਧਾਨ ਸਭਾ ਹਾਲ ਵਿੱਚ ਪਾਨ ਮਸਾਲਾ ਖਾ ਕੇ ਇਥੇ ਹੀ ਆਪਣੀਆਂ ਸੇਵਾਵਾਂ ਦੇ ਦਿੱਤੀਆਂ। ਮਤਲਬ ਕਿ ਗੁਟਕਾ ਖਾਧਾ ਤੇ ਵਿਧਾਨ ਸਭਾ ਚੇ ਜਿੱਥੇ ਜਗ੍ਹਾ ਮਿਲੀ ਉਥੇ ਹੀ ਥੁੱਕ ਦਿੱਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਵੀ ਹੋ ਰਹੀ ਹੈ। ਪਰ ਸਪੀਕਰ ਸਾਬ੍ਹ ਨੇ ਵੀ ਸੀਸੀਟੀਵੀ ਚ ਦੇਖ ਲਿਆ ਆਖਰ ਕਿਹੜੇ ਵਿਧਾਇਕ ਨੇ ਇਹ ਸੇਵਾ ਨਿਭਾਈ ਹੈ।

Update: 2025-03-04 14:07 GMT

ਲਖਨਊ, ਕਵਿਤਾ :  ਵਿਧਾਇਕ ਸਾਬ੍ਹ ਨੇ ਵਿਧਾਨ ਸਭਾ ਹਾਲ ਵਿੱਚ ਪਾਨ ਮਸਾਲਾ ਖਾ ਕੇ ਇਥੇ ਹੀ ਆਪਣੀਆਂ ਸੇਵਾਵਾਂ ਦੇ ਦਿੱਤੀਆਂ। ਮਤਲਬ ਕਿ ਗੁਟਕਾ ਖਾਧਾ ਤੇ ਵਿਧਾਨ ਸਭਾ ਚੇ ਜਿੱਥੇ ਜਗ੍ਹਾ ਮਿਲੀ ਉਥੇ ਹੀ ਥੁੱਕ ਦਿੱਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਵੀ ਹੋ ਰਹੀ ਹੈ। ਪਰ ਸਪੀਕਰ ਸਾਬ੍ਹ ਨੇ ਵੀ ਸੀਸੀਟੀਵੀ ਚ ਦੇਖ ਲਿਆ ਆਖਰ ਕਿਹੜੇ ਵਿਧਾਇਕ ਨੇ ਇਹ ਸੇਵਾ ਨਿਭਾਈ ਹੈ। ਦਰਅਸਲ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਜੋ ਕਿ 5 ਮਾਰਚ ਤੱਕ ਚੱਲੇਗਾ। ਅਜਿਹੇ ਵਿੱਚ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਮੈਨੂੰ ਪਤਾ ਹੈ ਇਹ ਕੰਮ ਕਿਸਦਾ ਹੈ ਪਰ ਜੇ ਉਹ ਖੁਦ ਅੱਗੇ ਆ ਕੇ ਆਪਣੀ ਗਲਤੀ ਮੰਨ ਲਵੇ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਉਸ ਨੂੰ ਬੁਲਾਉਣਾ ਪਵੇਗਾ। ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ।

ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 5 ਮਾਰਚ ਤੱਕ ਚੱਲੇਗਾ। ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੋਵੇਂ ਹੀ 5 ਮਾਰਚ ਤੱਕ ਚੱਲਣਗੇ। ਸੈਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਅੱਗੇ ਆਉਣਗੇ? ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਸਪਾ ਮੈਂਬਰਾਂ ਨੇ ਬਜਟ 'ਤੇ ਚਰਚਾ ਨਾ ਹੋਣ ਦੇ ਵਿਰੋਧ 'ਚ ਸਦਨ 'ਚ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਗੁਟਕਾ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਓਥੇ ਸਫਾਈ ਕਰਵਾਈ ਜਾ ਰਹੀ ਹੈ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।


ਮਾਣਯੋਗ ਮੈਂਬਰ ਯਾਨੀ ਵਿਧਾਇਕ ਸਾਬ੍ਹ ਨੇ ਵਿਧਾਨ ਸਭਾ ਹਾਲ ਵਿੱਚ ਪਾਨ ਮਸਾਲਾ ਖਾ ਕੇ ਇਥੇ ਹੀ ਆਪਣੀਆਂ ਸੇਵਾਵਾਂ ਦੇ ਦਿੱਤੀਆਂ। ਮਤਲਬ ਕਿ ਗੁਟਕਾ ਖਾਧਾ ਤੇ ਵਿਧਾਨ ਸਭਾ ਚੇ ਜਿੱਥੇ ਜਗ੍ਹਾ ਮਿਲੀ ਉਥੇ ਹੀ ਥੁੱਕ ਦਿੱਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਵੀ ਹੋ ਰਹੀ ਹੈ। ਪਰ ਸਪੀਕਰ ਸਾਬ੍ਹ ਨੇ ਵੀ ਸੀਸੀਟੀਵੀ ਚ ਦੇਖ ਲਿਆ ਆਖਰ ਕਿਹੜੇ ਵਿਧਾਇਕ ਨੇ ਇਹ ਸੇਵਾ ਨਿਭਾਈ ਹੈ। ਦਰਅਸਲ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਜੋ ਕਿ 5 ਮਾਰਚ ਤੱਕ ਚੱਲੇਗਾ।


ਅਜਿਹੇ ਵਿੱਚ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਮੈਨੂੰ ਪਤਾ ਹੈ ਇਹ ਕੰਮ ਕਿਸਦਾ ਹੈ ਪਰ ਜੇ ਉਹ ਖੁਦ ਅੱਗੇ ਆ ਕੇ ਆਪਣੀ ਗਲਤੀ ਮੰਨ ਲਵੇ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਉਸ ਨੂੰ ਬੁਲਾਉਣਾ ਪਵੇਗਾ। ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ।,,ਹੁਣ ਆਖਿਰ ਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਅੱਗੇ ਆਉਣਗੇ? ਖੈਰ ਤੁਸੀਂ ਦੇਖੋ ਓਦੋਂ ਤੱਖ ਇਹ ਵੀਡੀਓ..

ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 5 ਮਾਰਚ ਤੱਕ ਚੱਲੇਗਾ। ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੋਵੇਂ ਹੀ 5 ਮਾਰਚ ਤੱਕ ਚੱਲਣਗੇ। ਸੈਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਅੱਗੇ ਆਉਣਗੇ? ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਸਪਾ ਮੈਂਬਰਾਂ ਨੇ ਬਜਟ 'ਤੇ ਚਰਚਾ ਨਾ ਹੋਣ ਦੇ ਵਿਰੋਧ 'ਚ ਸਦਨ 'ਚ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਸੀ।

ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਗੁਟਕਾ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਓਥੇ ਸਫਾਈ ਕਰਵਾਈ ਜਾ ਰਹੀ ਹੈ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

,,ਹੁਣ ਆਖਿਰ ਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਅੱਗੇ ਆਉਣਗੇ?

Tags:    

Similar News