ਵਿਧਾਇਕ ਸਾਬ੍ਹ ਨੇ ਥੁੱਕ ਕੇ ਵਿਧਾਨ ਸਭਾ ਦੀ ਹਰੀ ਮੈਟ ਕਰਤੀ ਲਾਲ

ਵਿਧਾਇਕ ਸਾਬ੍ਹ ਨੇ ਵਿਧਾਨ ਸਭਾ ਹਾਲ ਵਿੱਚ ਪਾਨ ਮਸਾਲਾ ਖਾ ਕੇ ਇਥੇ ਹੀ ਆਪਣੀਆਂ ਸੇਵਾਵਾਂ ਦੇ ਦਿੱਤੀਆਂ। ਮਤਲਬ ਕਿ ਗੁਟਕਾ ਖਾਧਾ ਤੇ ਵਿਧਾਨ ਸਭਾ ਚੇ ਜਿੱਥੇ ਜਗ੍ਹਾ ਮਿਲੀ ਉਥੇ ਹੀ ਥੁੱਕ ਦਿੱਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਰੱਜ ਕੇ ਵਾਇਰਲ ਵੀ...