ਜੇਕਰ ਤੁਸੀਂ ਪਲੰਗਤੋੜ ਪਿਆਰ ਕਰਨਾ ਚਾਹੁੰਦੇ ਹੋਰ ਤਾਂ ਖਾਓ ਇਹ ਚੀਜ਼ਾਂ

ਅਜੋਕੇ ਦੌਰ ਵਿੱਚ ਮਨੁੱਖ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖਦਾ ਇਸ ਕਰਕੇ ਸਰੀਰ ਵਿੱਚ ਕਈ ਕਮਜ਼ੋਰੀਆਂ ਆ ਜਾਂਦੀਆ ਹਨ। ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਜਿਹੇ ਨੁਕਤੇ ਹਨ ਜੋ ਤੁਹਾਡੇ ਸਰੀਰ ਵਿੱਚ ਜਵਾਨੀ ਨਾਲੋ ਵੀ ਵਧੇਰੇ ਜੋਸ਼ ਭਰ ਦਿੰਦੇ ਹਨ।ਤੁਹਾਨੂੰ ਅਜਿਹੇ ਨੁਕਤੇ ਦੱਸਦੇ ਹਾਂ ਜੋ ਤੁਹਾਨੂੰ ਪਲੰਗ ਤੋੜਨ ਲਈ ਮਜ਼ਬੂਰ ਕਰ ਦੇਵੇਗਾ।;

Update: 2024-07-04 08:53 GMT

ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖਦਾ ਇਸ ਕਰਕੇ ਸਰੀਰ ਵਿੱਚ ਕਈ ਕਮਜ਼ੋਰੀਆਂ ਆ ਜਾਂਦੀਆ ਹਨ। ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਜਿਹੇ ਨੁਕਤੇ ਹਨ ਜੋ ਤੁਹਾਡੇ ਸਰੀਰ ਵਿੱਚ ਜਵਾਨੀ ਨਾਲੋ ਵੀ ਵਧੇਰੇ ਜੋਸ਼ ਭਰ ਦਿੰਦੇ ਹਨ।ਤੁਹਾਨੂੰ ਅਜਿਹੇ ਨੁਕਤੇ ਦੱਸਦੇ ਹਾਂ ਜੋ ਤੁਹਾਨੂੰ ਪਲੰਗ ਤੋੜਨ ਲਈ ਮਜ਼ਬੂਰ ਕਰ ਦੇਵੇਗਾ।

ਪਾਨ ਦੇ ਪੱਤੇ ਇਹ ਚੀਜ਼ਾ ਮਿਲਾ ਕੇ ਖਾਓ

ਆਯੁਰਵੇਦ ਵਿੱਚ ਵੀ ਪਾਨ ਦੇ ਪੱਤੇ ਦੀ ਅਹਿਮ ਭੂਮਿਕਾ ਰਹੀ ਹੈ। ਪਾਨ ਦੇ ਪੱਤਿਆਂ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੈਦਿਕ ਦਵਾਈ ਵਜੋਂ ਕੀਤੀ ਜਾਂਦੀ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਦੇ ਨਾਲ, ਕੁਝ ਹੋਰ ਆਯੁਰਵੈਦਿਕ ਵਿਦਵਾਨਾਂ ਨੇ ਪਾਨ ਦੇ ਪੱਤੇ ਦੇ ਗੁਣਾਂ ਬਾਰੇ ਜਾਣਿਆ ਸੀ। ਪਾਨ ਦਾ ਸਬੰਧ ਸਰੀਰਕ ਸਬੰਧਾਂ ਨਾਲ ਵੀ ਜੁੜਿਆ ਹੈ। ਇਸ ਦਾ ਜ਼ਿਕਰ ਕਾਮ ਸੂਤਰ ਵਿੱਚ ਵੀ ਮਿਲਦਾ ਹੈ। ਕਾਮਸੂਤਰ, ਤੀਸਰੀ ਸਦੀ ਦਾ ਗ੍ਰੰਥ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੰਭੋਗ ਦੌਰਾਨ ਪਾਨ ਦੇ ਪੱਤੇ ਇੱਕ ਦੂਜੇ ਨੂੰ ਖੁਆਉਣ ਨਾਲ ਆਨੰਦ ਵਧਦਾ ਹੈ।

ਮਰਦਾਂ ਦੇ ਪਾਨ ਵਿੱਚ ਸੁਗੰਧਿਤ ਘਾਹ ਦਾ ਰਸ, ਗੁਲਾਬ, ਕਸ਼ਮੀਰੀ ਕੇਸਰ ਅਤੇ ਕਲਕੱਤਾ ਪਾਨ ਦੇ ਪੱਤਿਆਂ ਵਿੱਚ ਲਪੇਟੀਆਂ ਕੁਝ ਸਮੱਗਰੀਆਂ ਸ਼ਾਮਲ ਹਨ। ਜਦੋਂ ਕਿ ਸਬੰਧ ਬਣਾਉਣ ਤੋਂ ਪਹਿਲਾਂ ਔਰਤਾਂ ਲਈ ਤਿਆਰ ਕੀਤੇ ਗਏ ਪਾਨ ਵਿੱਚ ਸਫੇਦ ਮੂਸਲੀ, ਕੇਸਰ ਅਤੇ ਗੁਲਾਬ ਵਰਗੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਸਨ।

ਕੱਚਾ ਪਿਆਜ਼

ਆਯੁਰਵੇਦ ਵਿੱਚ ਲਿਖਿਆ ਹੈ ਕਿ ਜੇਕਰ ਤੁਸੀਂ ਦੁਪਹਿਰ ਅਤੇ ਰਾਤ ਦੇ ਭੋਜਨ ਵਿੱਚ ਕੱਚਾ ਪਿਆਜ਼ ਖਾਂਧੇ ਹੋ ਇਹ ਤੁਹਾਡੇ ਲਈ ਵਿਆਂਗਰਾ ਦਾ ਕੰਮ ਕਰੇਗਾ। ਔਰਤ-ਮਰਦ ਨੂੰ ਆਪਣੇ ਭੋਜਨ ਵਿੱਚ ਕੱਚਾ ਪਿਆਜ ਲੈਣਾ ਚਾਹੀਦਾ ਹੈ। ਕੱਚਾ ਪਿਆਜ਼ ਕਾਮ ਊਰਜਾ ਵਿੱਚ ਵਾਧਾ ਕਰਦਾ ਹੈ ਅਤੇ ਇਸ ਨਾਲ ਤੁਸੀਂ ਹਮੇਸ਼ਾ ਐਕਟਿਵ ਵੀ ਰਹੋਗੇ।

ਚਾਟੀ ਦੀ ਲੱਸੀ-

ਚਾਟੀ ਦੀ ਲੱਸੀ ਬਾਰੇ ਸੁਣ ਕੇ ਹਰ ਕੋਈ ਕਹੇਗਾ ਕਿ ਲੱਸੀ ਤਾਂ ਠੰਡੀ ਹੁੰਦੀ ਹੈ ਇਸ ਨਾਲ ਕਾਮ ਊਰਜਾ ਕਿਵੇ ਵਧੇਗੀ। ਅੱਜ ਤਹਾਨੂੰ ਦੱਸਣਾ ਚਾਹੁੰਦੇ ਹਾਂ ਜੇ੍ਕਰ ਚਾਟੀ ਦੀ ਲੱਸੀ ਨੂੰ ਸਵੇਰੇ ਨਿਰਣੇ ਕਾਲਜੇ ਕਾਲੀ ਮਿਰਚ ਪਾ ਕੇ ਪੀਂਦੇ ਹੋ ਅਤੇ ਇਸ ਤੋਂ ਬਾਅਦ 1 ਘੰਟੇ ਤੱਕ ਕੁਝ ਨਾ ਖਾਓ। ਇਹ ਤੁਹਾਡੇ ਲੀਵਰ ਨੂੰ ਠੰਡਾ ਕਰੇਗਾ। ਇਸ ਨਾਲ ਤੁਸੀ ਲੰਬਾ ਸਮੇ ਤੱਕ ਸੰਭੋਗ ਕਰ ਸਕੋਗੇ।

ਜੇਕਰ ਦਿੱਲ ਤੰਦਰੁਸਤ ਤਾਂ ਟੁੱਟ ਜਾਵੇਗਾ ਪਲੰਗ

ਸੰਭੋਗ ਪ੍ਰਕਿਰਿਆ ਵਿੱਚ ਦਿੱਲ ਦਾ ਇਕ ਅਹਿਮ ਰੋਲ ਹੁੰਦਾ ਹੈ। ਦਿਲ ਨੇ ਤੁਹਾਡੀ ਇੰਦਰੀ ਨੂੰ ਖੂਨ ਭੇਜਣਾ ਹੁੰਦਾ ਹੈ। ਜੇਕਰ ਤੁਸੀ ਕਸਰਤ ਕਰਦੇ ਹੋ ਤਾਂ ਇਸ ਨਾਲ ਦਿਲ ਦੀ ਸਮਰਥਾ ਵਧਦੀ ਹੈ। ਮਿਲਣ ਦੇ ਦੌਰਾਨ ਦਿਲ ਜੇਕਰ ਜਿਆਦਾ ਪੰਪ ਕਰਦਾ ਹੈ ਤਾਂ ਤੁਸੀ ਲੰਬੇ ਸਮੇਂ ਤੱਕ ਅਨੰਦ ਮਾਣ ਸਕਦੇ ਹੋ।

Tags:    

Similar News