ਆਗਰਾ : ਆਗਰਾ 'ਚ ਚੱਲ ਰਹੇ ਮਾਮਲੇ 'ਚ ਅਦਾਕਾਰਾ ਸੰਸਦ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕੰਗਨਾ ਨੂੰ 28 ਨਵੰਬਰ ਨੂੰ ਆਗਰਾ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਿਸਾਨਾਂ ਦੇ ਅਪਮਾਨ ਦਾ ਮਾਮਲਾ ਚੱਲ ਰਿਹਾ ਹੈ। ਆਗਰਾ ਕੋਰਟ ਤੋਂ ਭੇਜਿਆ ਨੋਟਿਸ ਪਤੇ 'ਤੇ ਮਿਲ ਗਿਆ ਹੈ।
ਐਡਵੋਕੇਟ ਰਾਮਸ਼ੰਕਰ ਸ਼ਰਮਾ ਨੇ ਆਗਰਾ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਸੀ।