ਇਸਰੋ 2 ਪੁਲਾੜ ਮਿਸ਼ਨ ਕਰੇਗਾ ਲਾਂਚ
ਗਗਨਯਾਨ ਮਿਸ਼ਨ ਦਸੰਬਰ 2026 ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਇਸਰੋ ਚੰਦਰਯਾਨ-4 ਨੂੰ ਲਾਂਚ ਕਰਨ ਦੀ ਤਿਆਰੀ ਵੀ ਕਰੇਗਾ। ਸਾਲ 2030 ਤੱਕ ਭਾਰਤ ਪੁਲਾੜ ਵਿੱਚ ਆਪਣਾ ਸਪੇਸ
By : BikramjeetSingh Gill
Update: 2024-12-03 01:38 GMT
ਨਵੀਂ ਦਿੱਲੀ : ਗਗਨਯਾਨ, ਚੰਦਰਯਾਨ-4 ਅਤੇ ਪੁਲਾੜ ਸਟੇਸ਼ਨ ਭਾਰਤ ਦੇ ਨਵੇਂ ਪੁਲਾੜ ਮਿਸ਼ਨ ਹਨ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਤਿੰਨਾਂ ਬਾਰੇ ਤਾਜ਼ਾ ਅਪਡੇਟ ਦਿੱਤੀ ਹੈ।
ਗਗਨਯਾਨ ਮਿਸ਼ਨ ਦਸੰਬਰ 2026 ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਇਸਰੋ ਚੰਦਰਯਾਨ-4 ਨੂੰ ਲਾਂਚ ਕਰਨ ਦੀ ਤਿਆਰੀ ਵੀ ਕਰੇਗਾ। ਸਾਲ 2030 ਤੱਕ ਭਾਰਤ ਪੁਲਾੜ ਵਿੱਚ ਆਪਣਾ ਸਪੇਸ ਸਟੇਸ਼ਨ ਵੀ ਲਾਂਚ ਕਰੇਗਾ। ਇਸਰੋ ਚੀਫ਼ ਨੇ ਬੀਤੀ ਰਾਤ ਇੱਕ ਪ੍ਰੋਗਰਾਮ ਵਿੱਚ ਇਨ੍ਹਾਂ ਸਭ ਬਾਰੇ ਅਹਿਮ ਜਾਣਕਾਰੀ ਦਿੱਤੀ।