ਐਲੋਨ ਮਸਕ ਨੇ ਫਿਰ ਰਚਿਆ ਇਤਿਹਾਸ

ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨੇ ਪੁਲਾੜ ਵਿੱਚ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲਾ ਨਿੱਜੀ ਪੁਲਾੜ ਮਿਸ਼ਨ ਸੀ ਜਿਸ ਨੇ ਸਫਲਤਾ ਹਾਸਲ ਕੀਤੀ ਹੈ