ਦਿਲਜੀਤ ਦੋਸਾਂਝ ਦੇ ਵਿਆਹ ਦਾ ਸੱਚ ਦੱਸਿਆ ਨਿਸ਼ਾ ਬਾਨੋ ਨੇ

ਦਿਲਜੀਤ ਦੋਸਾਂਝ ਦੇ ਵਿਆਹ ਦਾ ਸੱਚ ਦੱਸਿਆ ਨਿਸ਼ਾ ਬਾਨੋ ਨੇ

ਚੰਡੀਗੜ੍ਹ : ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਵਿਆਹ ਦੀਆਂ ਚਰਚਾਵਾਂ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਕਿਆਰਾ ਅਡਵਾਨੀ ਦੇ ਇੱਕ ਪੁਰਾਣੇ ਇੰਟਰਵਿਊ ਤੋਂ ਬਾਅਦ, ਅਟਕਲਾਂ ਸ਼ੁਰੂ ਹੋ ਗਈਆਂ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸਦਾ ਇੱਕ ਪੁੱਤਰ ਹੈ। ਦਿਲਜੀਤ ਦੀ ਇੱਕ ਫੋਟੋ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਕੁੜੀ ਨਾਲ ਸੀ। ਫੋਟੋ ‘ਚ ਲੜਕੀ ਬ੍ਰਾਈਡਲ ਗੈਟਅੱਪ ‘ਚ ਹੈ ਅਤੇ ਗਾਇਕ ਉਸ ਦੇ ਕੋਲ ਖੜ੍ਹਾ ਹੈ। ਹੁਣ ਫੋਟੋ ‘ਚ ਨਜ਼ਰ ਆ ਰਹੀ ਕੁੜੀ ਨੇ ਪੋਸਟ ਕਰਕੇ ਵਾਇਰਲ ਫੋਟੋ ਦੀ ਸੱਚਾਈ ਦੱਸ ਦਿੱਤੀ ਹੈ। ਉਸਦਾ ਨਾਮ ਨਿਸ਼ਾ ਬਾਨੋ ਹੈ ਜੋ ਪੰਜਾਬ ਦੀ ਇੱਕ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਹੈ।

ਇਹ ਖ਼ਬਰ ਵੀ ਪੜ੍ਹੋ : ED ਅੱਜ ਅਰਵਿੰਦ ਕੇਜਰੀਵਾਲ ਤੋਂ ਕਰੇਗੀ ਪੁੱਛਗਿੱਛ, ਆਪ ਦਾ ਵਿਰੋਧ ਪਲਾਨ ਵੀ ਤਿਆਰ

ਨਿਸ਼ਾ ਨੇ ਸੱਚ ਦੱਸਿਆ

ਨਿਸ਼ਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਸ ਦਾ ਵਿਆਹ ਸਮੀਰ ਮਾਹੀ ਨਾਲ ਹੋਇਆ ਹੈ ਪਰ ਬਾਲੀਵੁੱਡ ਨੂੰ ਇਹ ਕੌਣ ਸਮਝਾਏਗਾ। ਉਨ੍ਹਾਂ ਨੇ ਵਾਇਰਲ ਹੋ ਰਹੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਨਿਸ਼ਾ ਨੇ ਸਪੱਸ਼ਟ ਕੀਤਾ ਕਿ ਜਿਸ ਤਸਵੀਰ ਨਾਲ ਉਸ ਨੂੰ ਦਿਲਜੀਤ ਦੀ ਪਤਨੀ ਦੱਸਿਆ ਜਾ ਰਿਹਾ ਹੈ, ਉਹ ਗਲਤ ਹੈ। ਉਸ ਦਾ ਵਿਆਹ ਸਮੀਰ ਮਾਹੀ ਨਾਲ ਹੋਇਆ ਹੈ।

Related post

ਕੀ ਪਤਨੀਆਂ ਰੱਖ ਸਕਣਗੀਆਂ ਲੀਡਰ ਪਤੀਆਂ ਦੀ ਲਾਜ?

ਕੀ ਪਤਨੀਆਂ ਰੱਖ ਸਕਣਗੀਆਂ ਲੀਡਰ ਪਤੀਆਂ ਦੀ ਲਾਜ?

ਚੰਡੀਗੜ੍ਹ, 12 ਮਈ (ਸ਼ਾਹ) : ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ…

ਚੰਡੀਗੜ੍ਹ, 12 ਮਈ, ਨਿਰਮਲ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ…
ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦੇ ਬੇਵਕਤੀ ਚਲਾਣੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ 

ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਪਦਮ ਸ਼੍ਰੀ ਡਾ ਸੁਰਜੀਤ…

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦੇ ਬੇਵਕਤੀ ਅਕਾਲ ਚਲਾਣੇ ਉੱਪਰ ਰੱਖੀ ਗਈ ਸ਼ੋਕ…