Begin typing your search above and press return to search.

ਜੰਮੂ-ਕਸ਼ਮੀਰ ਵਿਚ ਬੱਸ ਖੱਡ ਵਿਚ ਡਿੱਗੀ, 38 ਮੌਤਾਂ

ਸ੍ਰੀਨਗਰ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਨ 38 ਜਣਿਆਂ ਦੀ ਮੌਤ ਹੋ ਗਈ। ਬੱਸ ਵਿਚ ਸਵਾਰ ਮੁਸਾਫਰਾਂ ਦੀ ਗਿਣਤੀ 30 ਤੋਂ ਉਪਰ ਸੀ ਅਤੇ ਮਰਨ ਵਾਲਿਆਂ ਦੀ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਡੋਡਾ ਜ਼ਿਲ੍ਹੇ ਦੇ ਅਸਾਰ ਇਲਾਕੇ ਵਿਚ ਵਾਪਰਿਆ ਹਾਦਸਾ ਹਾਦਸੇ […]

ਜੰਮੂ-ਕਸ਼ਮੀਰ ਵਿਚ ਬੱਸ ਖੱਡ ਵਿਚ ਡਿੱਗੀ, 38 ਮੌਤਾਂ

Editor EditorBy : Editor Editor

  |  15 Nov 2023 2:51 AM GMT

  • whatsapp
  • Telegram
  • koo

ਸ੍ਰੀਨਗਰ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਨ 38 ਜਣਿਆਂ ਦੀ ਮੌਤ ਹੋ ਗਈ। ਬੱਸ ਵਿਚ ਸਵਾਰ ਮੁਸਾਫਰਾਂ ਦੀ ਗਿਣਤੀ 30 ਤੋਂ ਉਪਰ ਸੀ ਅਤੇ ਮਰਨ ਵਾਲਿਆਂ ਦੀ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਡੋਡਾ ਜ਼ਿਲ੍ਹੇ ਦੇ ਅਸਾਰ ਇਲਾਕੇ ਵਿਚ ਵਾਪਰਿਆ ਹਾਦਸਾ

ਹਾਦਸੇ ਦੇ ਖਬਰ ਮਿਲਦਿਆਂ ਹੀ ਅਸਾਰ ਇਲਾਕੇ ਦੇ ਲੋਕ ਮਦਦ ਵਾਸਤੇ ਪੁੱਜ ਗਏ ਜਦਕਿ ਰਾਹਤ ਕਾਮਿਆਂ ਦੀਆਂ ਟੀਮਾਂ ਵੀ ਮੌਕੇ ’ਤੇ ਪੁੱਜੀਆਂ। ਮੰਦਭਾਗੀ ਬੱਸ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ।

Next Story
ਤਾਜ਼ਾ ਖਬਰਾਂ
Share it