ਜੰਮੂ-ਕਸ਼ਮੀਰ ਵਿਚ ਬੱਸ ਖੱਡ ਵਿਚ ਡਿੱਗੀ, 38 ਮੌਤਾਂ

ਸ੍ਰੀਨਗਰ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਇਕ ਬੱਸ ਦੇ ਖੱਡ ਵਿਚ ਡਿੱਗਣ ਕਾਰਨ 38 ਜਣਿਆਂ ਦੀ ਮੌਤ ਹੋ ਗਈ। ਬੱਸ ਵਿਚ ਸਵਾਰ ਮੁਸਾਫਰਾਂ ਦੀ ਗਿਣਤੀ 30 ਤੋਂ ਉਪਰ ਸੀ ਅਤੇ ਮਰਨ ਵਾਲਿਆਂ ਦੀ ਵਧਣ ਦਾ ਖਦਸ਼ਾ ਜ਼ਾਹਰ...