Begin typing your search above and press return to search.

ਈਰਾਨ ਦੇ ਨਸ਼ਾ ਛਡਾਊ ਕੇਂਦਰ ’ਚ ਅੱਗ, 32 ਮੌਤਾਂ

ਤਹਿਰਾਨ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਈਰਾਨ ਦੇ ਇਕ ਨਸ਼ਾ ਛਡਾਊ ਕੇਂਦਰ ਵਿਚ ਅੱਗ ਲੱਗਣ ਕਾਰਨ 32 ਜਣੇ ਜਿਊਂਦੇ ਸੜ ਗਏ ਜਦਕਿ 16 ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟਹੈ। ਉਤਰੀ ਗਿਲਾਨ ਸੂਬੇ ਦੇ ਡਿਪਟੀ ਗਵਰਨਰ ਮੁਹੰਮਤ ਜਲਾਈ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੇਂਦਰ ਦੇ ਮੈਨੇਜਰ ਸਣੇ ਕਈ ਜਣੇ […]

ਈਰਾਨ ਦੇ ਨਸ਼ਾ ਛਡਾਊ ਕੇਂਦਰ ’ਚ ਅੱਗ, 32 ਮੌਤਾਂ
X

Editor EditorBy : Editor Editor

  |  3 Nov 2023 9:14 AM IST

  • whatsapp
  • Telegram

ਤਹਿਰਾਨ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਈਰਾਨ ਦੇ ਇਕ ਨਸ਼ਾ ਛਡਾਊ ਕੇਂਦਰ ਵਿਚ ਅੱਗ ਲੱਗਣ ਕਾਰਨ 32 ਜਣੇ ਜਿਊਂਦੇ ਸੜ ਗਏ ਜਦਕਿ 16 ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟਹੈ। ਉਤਰੀ ਗਿਲਾਨ ਸੂਬੇ ਦੇ ਡਿਪਟੀ ਗਵਰਨਰ ਮੁਹੰਮਤ ਜਲਾਈ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕੇਂਦਰ ਦੇ ਮੈਨੇਜਰ ਸਣੇ ਕਈ ਜਣੇ ਗ੍ਰਿਫ਼ਤਾਰ

ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਕਿਸੇ ਸਾਜ਼ਿਸ਼ ਦੇ ਦੋਸ਼ ਹੇਠ ਨਸ਼ਾ ਛਡਾਊ ਕੇਂਦਰ ਦੇ ਮੈਨੇਜਰ ਸਣੇ ਕਈ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it