ਈਰਾਨ ਦੇ ਨਸ਼ਾ ਛਡਾਊ ਕੇਂਦਰ ’ਚ ਅੱਗ, 32 ਮੌਤਾਂ

ਤਹਿਰਾਨ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਈਰਾਨ ਦੇ ਇਕ ਨਸ਼ਾ ਛਡਾਊ ਕੇਂਦਰ ਵਿਚ ਅੱਗ ਲੱਗਣ ਕਾਰਨ 32 ਜਣੇ ਜਿਊਂਦੇ ਸੜ ਗਏ ਜਦਕਿ 16 ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟਹੈ। ਉਤਰੀ ਗਿਲਾਨ ਸੂਬੇ ਦੇ ਡਿਪਟੀ ਗਵਰਨਰ ਮੁਹੰਮਤ ਜਲਾਈ ਨੇ ਦੱਸਿਆ ਕਿ ਜ਼ਖਮੀਆਂ...