Begin typing your search above and press return to search.

ਅਵਤਾਰ ਸਿੰਘ ਬਡਿਆਲ ਵਲੋਂ ਬੇਟੇ ਦੇ ਪਹਿਲੇ ਜਨਮ ਦਿਨ ਮੌਕੇ ਡਿਕਸੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਪੰਜਾਬੀ ਭਾਈਚਾਰੇ ਵਿਚ ਜਾਣੇ ਜਾਂਦੇ ਟਰਾਈ ਸਿਟੀ ਪ੍ਰੋਫੈਸ਼ਨਲ ਰੀਐਲਟੀ ਇੰਕ ਦੇ ਬਰੋਕਰ ਸ੍ਰ: ਅਵਤਾਰ ਸਿੰਘ ਬਡਿਆਲ ਤੇ ਸਰਦਾਰਨੀ ਜਸਪਾਲ ਕੌਰ ਬਡਿਆਲ ਦੇ ਦੋਹਤਰੇ, ਅਤੇ ਦਾਦਾ ਸ੍ਰ:ਜੀਤ ਸਿੰਘ ਉਪਲ ਤੇ ਦਾਦੀ ਸਰਦਾਰਨੀ ਨਰਿੰਦਰ ਕੌਰ ਉਪਲ ਤੇ ਡੈਡੀ ਰੇਮਨਦੀਪਮ ਸਿੰਘ ਤੇ ਮੰਮੀ ਨਵਦੀਪ ਕੌਰ ਬਡਿਆਲ ਦੇ ਸਪੁੱਤਰ ਜੇਡਨ ਸਿੰਘ ਦੇ ਪਹਿਲੇ ਜਨਮ ਦਿਨ ਮੌਕੇ ਉਨਟਾਰੀਓ ਖਾਲਸਾ ਦਰਬਾਰ […]

ਅਵਤਾਰ ਸਿੰਘ ਬਡਿਆਲ ਵਲੋਂ ਬੇਟੇ ਦੇ ਪਹਿਲੇ ਜਨਮ ਦਿਨ ਮੌਕੇ ਡਿਕਸੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ
X

Hamdard Tv AdminBy : Hamdard Tv Admin

  |  22 Jan 2024 11:39 PM GMT

  • whatsapp
  • Telegram

ਪੰਜਾਬੀ ਭਾਈਚਾਰੇ ਵਿਚ ਜਾਣੇ ਜਾਂਦੇ ਟਰਾਈ ਸਿਟੀ ਪ੍ਰੋਫੈਸ਼ਨਲ ਰੀਐਲਟੀ ਇੰਕ ਦੇ ਬਰੋਕਰ ਸ੍ਰ: ਅਵਤਾਰ ਸਿੰਘ ਬਡਿਆਲ ਤੇ ਸਰਦਾਰਨੀ ਜਸਪਾਲ ਕੌਰ ਬਡਿਆਲ ਦੇ ਦੋਹਤਰੇ, ਅਤੇ ਦਾਦਾ ਸ੍ਰ:ਜੀਤ ਸਿੰਘ ਉਪਲ ਤੇ ਦਾਦੀ ਸਰਦਾਰਨੀ ਨਰਿੰਦਰ ਕੌਰ ਉਪਲ ਤੇ ਡੈਡੀ ਰੇਮਨਦੀਪਮ ਸਿੰਘ ਤੇ ਮੰਮੀ ਨਵਦੀਪ ਕੌਰ ਬਡਿਆਲ ਦੇ ਸਪੁੱਤਰ ਜੇਡਨ ਸਿੰਘ ਦੇ ਪਹਿਲੇ ਜਨਮ ਦਿਨ ਮੌਕੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ।ਇਸ ਮੌਕੇ ਤੇ ਬਡਿਆਲ ਤੇ ਉਪਲ ਪਰਿਵਾਰ ਦੇ ਨਜ਼ਦੀਕੀ, ਦੋਸਤ ਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੇ ਉਚੇਚੇ ਤੌਰ ਤੇ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ ਦੋਵੇਂ ਪਰਿਵਾਰਾਂ ਨੂੰ ਵਧਾਈ ਦਿੱਤੀ।ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਉਪਰੋਕਤ ਤਸਵੀਰ ਵਿਚ ਕਾਕਾ ਜੇਡਨ ਸਿੰਘ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਵਿਖਾਈ ਦੇ ਰਹੇ ਹਨ।

Next Story
ਤਾਜ਼ਾ ਖਬਰਾਂ
Share it