ਅਵਤਾਰ ਸਿੰਘ ਬਡਿਆਲ ਵਲੋਂ ਬੇਟੇ ਦੇ ਪਹਿਲੇ ਜਨਮ ਦਿਨ ਮੌਕੇ ਡਿਕਸੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਪੰਜਾਬੀ ਭਾਈਚਾਰੇ ਵਿਚ ਜਾਣੇ ਜਾਂਦੇ ਟਰਾਈ ਸਿਟੀ ਪ੍ਰੋਫੈਸ਼ਨਲ ਰੀਐਲਟੀ ਇੰਕ ਦੇ ਬਰੋਕਰ ਸ੍ਰ: ਅਵਤਾਰ ਸਿੰਘ ਬਡਿਆਲ ਤੇ ਸਰਦਾਰਨੀ ਜਸਪਾਲ ਕੌਰ ਬਡਿਆਲ ਦੇ ਦੋਹਤਰੇ, ਅਤੇ ਦਾਦਾ ਸ੍ਰ:ਜੀਤ ਸਿੰਘ ਉਪਲ ਤੇ ਦਾਦੀ ਸਰਦਾਰਨੀ ਨਰਿੰਦਰ ਕੌਰ ਉਪਲ ਤੇ ਡੈਡੀ...