2 Dec 2025 2:32 PM IST
ਪੱਤਰ ਵਿੱਚ ਕਿਹਾ ਗਿਆ ਸੀ ਕਿ ਕਾਂਗਰਸੀ ਉਮੀਦਵਾਰਾਂ ਨੂੰ ਐਨਓਸੀ ਜਾਂ ਤਾਂ ਬਹੁਤ ਦੇਰ ਨਾਲ ਜਾਰੀ ਕੀਤੇ ਜਾ ਰਹੇ ਹਨ ਜਾਂ ਬਿਲਕੁਲ ਹੀ ਇਨਕਾਰ ਕੀਤੇ ਜਾ ਰਹੇ ਹਨ।