18 April 2025 7:48 PM IST
ਅੰਮ੍ਰਿਤਸਰ ਦੇ ਫ਼ਤਹਿਗੜ੍ਹ ਚੂੜੀਆਂ ਰੋਡ 'ਤੇ ਸਮਾਇਲ ਇਨਕਲੇਵ ਵਿੱਖੇ ਪਿੱਛਲੇ ਦਿਨੀਂ ਇਕ 22 ਸਾਲਾਂ ਨੋੌਜਵਾਨ ਦੀ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ। ਘਟਨਾ 12 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਹੁਣ ਹਤਾਸ਼ ਹੋ ਕੇ ਮ੍ਰਿਤਕ...